ਸੱਟ ਵੱਜਣੀ

- (ਧੱਕਾ ਲੱਗਣਾ, ਨਿਰਾਦਰੀ ਹੋਣੀ)

ਸਾਕ ਦੇ ਪੱਕਾ ਹੋ ਕੇ ਟੁੱਟ ਜਾਣ ਨਾਲ ਰੂਪ ਦੀ ਇੱਕ ਤਰ੍ਹਾਂ ਪਿੰਡ ਵਿੱਚ ਹੱਤਕ ਹੋ ਗਈ ਸੀ। ਪਿਆਰ ਦੇ ਮਾਮਲੇ ਵਿੱਚ ਜਿੱਥੇ ਉਸ ਦਾ ਦਿਲ ਚੀਰਿਆ ਗਿਆ ਸੀ, ਉੱਥੇ ਦੁਨੀਆਦਾਰੀ 'ਚ ਉਸ ਦੇ ਸਤਿਕਾਰ ਅਤੇ ਅਣਖ ਨੂੰ ਸੱਟ ਵੀ ਵੱਜੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ