ਸੱਤਾਂ ਪੱਤਣਾਂ ਦਾ ਪਾਣੀ ਪੀਤਾ ਹੋਣਾ

- (ਬਹੁਤ ਚਲਾਕ ਹੋਣਾ)

ਸਾਡੀ ਤੁਹਾਡੇ ਨਾਲ ਪੂਰੀ ਨਹੀਂ ਪੈ ਸਕਦੀ, ਤੁਸਾਂ ਸੱਤਾਂ ਪੱਤਣਾਂ ਦਾ ਪਾਣੀ ਪੀਤਾ ਹੋਇਆ ਹੈ, ਸਾਨੂੰ ਕੋਈ ਗੱਲ ਨੀ ਆਉਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ