ਸੱਤੇ ਪਾਹੀਂ

- (ਸੱਤ ਕਿਸਮਾਂ ਦਾ ਮਾਲ- ਘੋੜੀ, ਮਹੀਂ, ਗਊ, ਊਠ, ਬੱਕਰੀ, ਭੇਡ, ਖੋਤੀ)

ਵੱਡਾ ਰਾਠ ਜਿਮੀਂਦਾਰ ਖਾਂਵਦ ਕੋਹੀ ਸਿਫਤ ਅਖਾਈਂ, ਅਕਬਰ ਨਾਲ ਕਰੇਂਦਾ ਦਾਵੇ ਕੁਈ ਨਈਂ ਦਾ ਸਾਈਂ, ਸੋਨਾ ਰੁੱਪਾ ਮਾਲ ਖਜ਼ੀਨਾ ਢੁੱਕਨ ਸੱਤੇ ਪਾਹੀਂ, ਚਾਰੋਂ ਬੇਟੇ ਚੜ੍ਹ ਚੜ੍ਹਦੇ ਗੁਣ ਗਣ ਨਾਉਂ ਸੁਣਾਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ