ਸੱਤਰਿਆ ਬਹੱਤਰਿਆ ਜਾਣਾ

- (ਬੁੱਢੇ ਹੋ ਕੇ ਅਕਲ ਮਾਰੀ ਜਾਣੀ)

ਜਦੋਂ ਸੰਗੀਤਾ ਦੇ 65 ਸਾਲਾ ਸਹੁਰੇ ਨੇ ਨਵਾਂ ਵਿਆਹ ਕਰਾਉਣ ਦੀ ਇੱਛਾ ਪ੍ਰਗਟ ਕੀਤੀ, ਤਾਂ ਉਸ ਨੇ ਕਿਹਾ ਕਿ ਇਹ ਸੱਤਰਿਆ ਬਹੱਤਰਿਆ ਗਿਆ ਹੈ । ਇਸੇ ਕਰਕੇ ਕੋਈ ਅਕਲ ਦੀ ਗੱਲ ਨਹੀਂ ਕਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ