ਸੱਤਿਆ ਨਾਸ ਹੋਣਾ

- (ਬਹੁਤ ਨੁਕਸਾਨ ਹੋਣਾ, ਤਬਾਹ ਹੋ ਜਾਣਾ)

ਹੈ ਤੇਰਾ ਸੱਤਿਆ ਨਾਸ ਹੋ ਜਾਏ, ਇਹ ਕਰਤੂਤ ਕਰ ਕੇ ਸਾਡੀ ਪੀੜ੍ਹੀਆਂ ਦੀ ਬਣੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਐ।

ਸ਼ੇਅਰ ਕਰੋ

📝 ਸੋਧ ਲਈ ਭੇਜੋ