ਸੌ ਦੀ ਇੱਕੋ ਮੁਕਾਉਣਾ

- (ਮੁੱਕਦੀ ਗੱਲ ਕਰਨੀ)

ਮੈਂ ਤਾਂ ਸੌ ਦੀ ਇੱਕੋ ਮੁਕਾਉਂਦਾ ਹਾਂ ਕਿ ਜੇਕਰ ਤੂੰ ਜੂਆ ਖੇਡਣਾ ਤੇ ਸ਼ਰਾਬ ਪੀਣੀ ਨਾ ਛੱਡੀ, ਤਾਂ ਤੇਰੇ ਘਰ ਦਾ ਝੁੱਗਾ ਚੌੜ ਹੋ ਜਾਵੇਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ