ਸੌਖਾ ਨਾ ਮਰਨਾ

- (ਸੌਖੀ ਤਰ੍ਹਾਂ ਕਾਬੂ ਨਾ ਆਣਾ)

ਵੇਖੋ ! ਜੱਟ ਜਾਤ ਵੀ ਕੋਡੀ ਖਚਰੀ ਹੋ ਗਈ ਏ; ਸੌਖੇ ਨਹੀਂ ਜੇ ਮਰਦੇ। ਇੱਕ ਪੈਸੇ ਹੱਥੋਂ ਦਿਓ, ਪਿਛੋਂ ਮਗਰ ਮਗਰ ਖ਼ਰਾਬ ਹੁੰਦੇ ਫਿਰੋ। ਫੇਰ ਕਹਿੰਦੇ ਨੇ ਵਿਆਜ ਵੀ ਨਾ ਲਿਖੋ; ਕਿੱਡੇ ਅੰਞਾਣੇ ਬਣਦੇ ਨੇ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ