ਸੀ ਨਾ ਕਰਨਾ

- (ਉਫ਼ ਤੱਕ ਨਾ ਕਰਨਾ, ਦੁੱਖ ਪੀ ਜਾਣਾ)

ਗੁਰਦੁਆਰਿਆਂ ਦੇ ਸੁਧਾਰ ਹਿੱਤ ਜਿਨ੍ਹਾਂ ਡਾਂਗਾਂ ਦੀ ਮਾਰ ਖਾਧੀ : ਮੁੱਖੋਂ ਸੀ ਤੀਕ ਨਹੀਂ ਉਚਾਰੀ; ਤਿਨਾਂ ਸਚਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ