ਸੀਖ ਪਾ ਹੋਣਾ

- (ਬਹੁਤ ਕ੍ਰੋਧ ਵਿੱਚ ਆ ਜਾਣਾ)

ਖੁਸ਼ਵੰਤ ਨੇ ਪੂਰਨ ਸਿੰਘ ਦੇ ਗੋਡੇ ਉੱਤੇ ਬੈਠਿਆਂ ਬੈਠਿਆਂ ਪੇਸ਼ਾਬ ਕਰ ਦਿੱਤਾ ਸੀ ਤੇ ਨਰਿੰਦਰ ਸਿੰਘ ਇਸ ਤੋਂ ਬੜਾ ਸੀਖ ਪਾ ਹੋ ਰਿਹਾ ਸੀ। ਪੂਰਨ ਸਿੰਘ ਹੱਸਦਾ ਕਹਿਣ ਲੱਗਾ "ਨਰਿੰਦਰ ਸਿੰਹਾਂ ਕੀਹ ਮੱਤ ਮਾਰੀ ਗਈ ਏ, ਅਸੀਂ ਜ਼ਿਮੀਂਦਾਰ ਦਿਨ ਰਾਤ ਗੂੰਹ ਗੁਦੜ ਵਿੱਚ ਰਹਿੰਦੇ ਹਾਂ, ਇਹ ਤਾਂ ਸੁਗਾਤ ਸੂ।"

ਸ਼ੇਅਰ ਕਰੋ

📝 ਸੋਧ ਲਈ ਭੇਜੋ