ਸੀਨਾ ਦਾਗੋ-ਦਾਗ਼ ਹੋਣਾ

- (ਸੀਨੇ ਵਿੱਚ ਕਈ ਦੁੱਖ, ਅਰਮਾਨ ਤੇ ਮਿਹਣੇ ਤਾਹਨੇ ਲੱਗੇ ਹੋਣੇ)

ਪੁੱਤਰ ਦੇ ਵਿਛੋੜੇ ਨੇ ਮਾਪਿਆਂ ਦਾ ਸੀਨਾ ਦਾਗੋ-ਦਾਗ਼ ਕਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ