ਸੀਨੇ ਵਿੱਚ ਅਣਖ ਦਾ ਪਿੱਤਾ ਹੋਣਾ

- (ਸ੍ਵੈ-ਸਤਿਕਾਰ ਕਾਇਮ ਰੱਖਣ ਦਾ ਅਹਿਸਾਸ ਹੋਣਾ)

ਅਸੀਂ ਲੂਲੇ ਲੰਗੜੇ ਨਹੀਂ ਹਾਂ ਕਿ ਕਿਸੇ ਦੀ ਮੁਥਾਜੀ ਕਰੀਏ। ਜਦ ਤੀਕ ਸਾਡੀਆਂ ਬਾਹਵਾਂ ਵਿੱਚ ਬਲ ਹੈ- ਜਦ ਤੀਕ ਸਾਡੇ ਸੀਨਿਆਂ ਵਿੱਚ ਅਣਖ ਦਾ ਪਿੱਤਾ ਹੈ, ਅਸੀਂ ਆਪਣੇ ਆਪ ਨੂੰ ਕਿਸੇ ਦਾ ਗ਼ੁਲਾਮ ਨਹੀਂ ਮੰਨ ਸਕਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ