ਸੀਨੇ ਵਿੱਚ ਸੂਲਾਂ ਚੁੱਭਣੀਆਂ

- (ਦਿਲ ਦੁਖੀ ਹੋਣਾ)

ਹਰ ਵਾਰੀ ਊਸ਼ਾ ਦੇ ਮੂੰਹੋਂ 'ਮਾਸਟਰ' ਸ਼ਬਦ ਨਾਲ 'ਮੇਰਾ' ਵਿਸ਼ੇਸ਼ਣ ਸੁਣ ਸੁਣ ਕੇ ਧਰਮ ਚੰਦ ਦੇ ਸੀਨੇ ਵਿੱਚ ਸੂਲਾਂ ਚੁੱਭਣ ਲੱਗੀਆਂ। ਆਪਣੀ ਆਦਤ ਅਨੁਸਾਰ ਕਿਸੇ ਦਾ ਆਪਣੇ ਨਾਲੋਂ ਵੱਧ ਆਦਰ ਹੁੰਦਾ ਉਹ ਸਹਾਰ ਨਹੀਂ ਸੀ ਸਕਦਾ। 

ਸ਼ੇਅਰ ਕਰੋ

📝 ਸੋਧ ਲਈ ਭੇਜੋ