ਸੀਟੀ ਤੇ ਚੜ੍ਹਨਾ

- (ਕਿਸੇ ਦੇ ਇਸ਼ਾਰੇ ਤੇ ਨੱਚਣਾ)

ਬਥੇਰੀਆਂ ਮਿੰਨਤਾਂ ਕਰ ਥੱਕੇ ਹਾਂ ਪਰ ਉਹ ਤਾਂ ਇਹ ਗੱਲ ਮੰਨਣ ਦਾ ਨਾਂ ਨਹੀਂ ਲੈਂਦਾ। ਕੀ ਪਤਾ ਕਿਸੇ ਹੋਰ ਦੀ ਸੀਟੀ ਤੇ ਚੜ੍ਹ ਗਿਆ ਹੈ?

ਸ਼ੇਅਰ ਕਰੋ

📝 ਸੋਧ ਲਈ ਭੇਜੋ