ਸੇਕਾ ਚਾੜ੍ਹਨਾ

- (ਕੁੱਟਣਾ)

ਇੱਕ ਦਿਨ ਜਦ ਉਸ ਨੂੰ ਮਾਸਟਰ ਪਾਸੋਂ ਖੜਕੀਆਂ ਤੇ ਘਰ ਜਾ ਕੇ ਬੁਸਕਿਆ ਤਦ ਮਾਂ ਨੇ ਅੱਗੋਂ ਹੋਰ ਸੇਕਾ ਚਾੜ੍ਹਿਆ। ਬ੍ਰਿਜ ਹੋਰਾਂ ਨੂੰ ਤੈਸ਼ ਆ ਗਿਆ ਤੇ ਰਾਤੋ ਰਾਤ ਘਰ 'ਚੋਂ ਜੋ ਕੁਝ ਲੱਭਾ, ਲੈ ਕੇ ਕਿਤੇ ਪੱਤਰਾ ਵਾਚ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ