ਸ਼ਾਮਤ ਆ ਜਾਣੀ

- (ਬਹੁਤ ਦੁਖੀ ਹੋ ਜਾਣਾ, ਮਾਰ ਕੁਟਾਈ ਹੋਣੀ, ਤੰਗ ਕੀਤੇ ਜਾਣਾ)

ਸਾਰਾ ਦਿਨ ਘਰ ਦੀ ਉੱਤੜ-ਗੁਤੜੀ ਵਿੱਚ ਲੰਘ ਜਾਂਦਾ ਏ, ਜੋ ਜ਼ਰਾ ਦੋ ਘੜੀਆਂ ਕਿਤੇ ਕੁੜੀਆਂ ਨਾਲ ਬਹਿ ਜਾਵਾਂ ਤਾਂ ਮੇਰੀ ਸ਼ਾਮਤ ਆ ਜਾਂਦੀ ਏ। ਸੱਸ ਮੇਰਾ ਉਹ ਹਾਲ ਕਰਦੀ ਏ ਕਿ ਰਹੇ ਰੱਬ ਦਾ ਨਾਂ। 

ਸ਼ੇਅਰ ਕਰੋ

📝 ਸੋਧ ਲਈ ਭੇਜੋ