ਸ਼ਹਿਦ ਲਾ ਕੇ ਚੱਟਨਾ

- (ਕੋਈ ਇਹੋ ਜਿਹੀ ਵਸਤ ਕੋਲ ਹੋਣੀ ਜੋ ਨਿਕੰਮੀ ਹੋਵੇ)

ਮੈਂ ਇਸ ਭੱਜੇ ਟੁੱਟੇ ਮੰਜੇ ਨੂੰ ਕੀ ਕਰਨਾ ਹੈ, ਸ਼ਹਿਦ ਲਾ ਕੇ ਚੱਟਣਾ ਹੈ, ਇਹ ਵੀ ਤੁਸੀਂ ਲੈ ਜਾਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ