ਸ਼ਹੁ ਪਤੀਜਣਾ

- (ਭਰੋਸਾ ਬੱਝਣਾ, ਸਬਰ ਆਉਣਾ, ਰੱਜ ਹੋਣਾ)

ਜਦੋਂ ਕਿਸੇ ਨਿਕਟੀ ਦੀ ਮੌਤ ਹੁੰਦੀ ਹੈ ਤਾਂ ਤੇ ਇਉਂ ਪਤਾ ਲੱਗਦਾ ਹੈ, ਜਿਵੇਂ ਅੰਦਰ ਹੀ ਪਾਟ ਗਿਆ ਹੈ। ਹੌਲੀ ਹੌਲੀ ਆਪੇ ਹੀ ਸ਼ਹੁ ਪਤੀਜਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਜੀਵਨ ਆਪਣੀ ਤੋਰੇ ਤੁਰ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ