ਸ਼ੈਤਾਨ ਦੇ ਕੰਨ ਕੁਤਰਨੇ

- (ਬਹੁਤ ਹੀ ਸਿਆਣਾ ਤੇ ਚਲਾਕ ਹੋਣਾ)

ਗੱਲਾਂ ਗੱਲਾਂ ਵਿੱਚ ਆਪ ਸ਼ੈਤਾਨ ਦੇ ਕੰਨ ਕੁਤਰਦੇ ਹਨ, ਤੇ ਜਦ ਕਿਸੇ ਵਿਰੋਧੀ ਭਾਵ ਵਿੱਚ ਲਿਖਣਾ ਸ਼ੁਰੂ ਕਰਨਗੇ ਤਾਂ ਹੇਠਲੀ ਉੱਤੇ ਲੈ ਆਉਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ