ਸ਼ਕੰਜਾ ਢਿੱਲਾ ਹੋਣਾ

- (ਮਾਣ ਟੁੱਟ ਜਾਣਾ, ਸਰੀਰ ਢਿੱਲਾ ਹੋਣਾ)

ਸਾਰੀਆਂ ਆਕੜਾਂ ਅਫ਼ਸਰੀ ਨਾਲ ਹੀ ਸਨ। ਜਿਉਂ ਹੀ ਉਹ ਨੌਕਰੀ ਤੋਂ ਹਟ ਗਿਆ, ਸ਼ਕੰਜਾ ਵੀ ਢਿੱਲਾ ਹੋ ਗਿਆ। 

ਸ਼ੇਅਰ ਕਰੋ

📝 ਸੋਧ ਲਈ ਭੇਜੋ