ਸ਼ਾਮਾਂ ਸਿਰ ਉੱਤੇ ਹੋਣੀਆਂ

- (ਜੀਵਨ ਮੁੱਕਣ ਨੇੜੇ ਹੋਣਾ)

ਡਾਕਟਰ ਨੇ ਸੱਤਰ ਵਰ੍ਹੇ ਕੰਵਾਰਿਆਂ ਲੋਕ-ਸੇਵਾ ਵਿੱਚ ਲਾ ਦਿੱਤੇ ਸਨ। ਹੁਣ ਜ਼ਿੰਦਗੀ ਦੀਆਂ ਸ਼ਾਮਾਂ ਸਿਰ ਉੱਤੇ ਸਨ। ਸੇਵਾ ਨਾਲ ਤੇ ਰੀਝ ਚੰਗੀ ਲਾਹੀ, ਪਰ ਕਿਸੇ ਸਾਥ ਲਈ ਦਿਲ ਅਜੇ ਭੀ ਭੁੱਖਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ