ਸ਼ਾਨ ਨੂੰ ਵੱਟਾ ਲਾਉਣਾ

- (ਬਦਨਾਮੀ ਕਰਾਉਣੀ, ਕਲੰਕਿਤ ਕਰਨਾ)

ਮੌਲਵੀ ਹੁਰੀਂ ਸੰਘ ਪਾੜ ਪਾੜ ਕਹਿ ਰਹੇ ਸਨ, "ਇਸਲਾਮ ਦੇ ਨਾਂ ਤੇ ਮਰ ਮਿਟਣ ਦਾ ਵੇਲਾ ਆ ਗਿਆ ਹੈ, ਕਾਫ਼ਰਾਂ ਨੇ ਅੱਤ ਚੁੱਕ ਲਈ ਹੈ। ਹੁਣ ਹੋਰ ਜਰਨਾ, ਦੀਨ ਇਸਲਾਮ ਦੀ ਸ਼ਾਨ ਨੂੰ ਵੱਟਾ ਲਾਉਣਾ ਹੈ।"

ਸ਼ੇਅਰ ਕਰੋ

📝 ਸੋਧ ਲਈ ਭੇਜੋ