ਸ਼ਰਮ ਨਾਲ ਗਰਕਣਾ

- (ਬਹੁਤ ਸ਼ਰਮ ਮਹਿਸੂਸ ਕਰਨੀ ; ਸ਼ਰਮ ਨਾਲ ਪਾਣੀ ਪਾਣੀ ਹੋ ਜਾਣਾ)

"ਕਿਸੇ ਬਿਗਾਨੀ ਕੁੜੀ ਬਾਰੇ ਹਰ ਵੇਲੇ ਕੁਝ ਨਾ ਕੁਝ ਸੋਚੀ ਜਾਣਾ ਤੇ ਸੋਚ ਸੋਚ ਕੇ ਬੇ-ਮਤਲਬ ਹੀ ਹਵਾਈ ਕਿਲ੍ਹੇ ਉਸਾਰੀ ਜਾਣੇ ਇਹ ਕਿਤਨਾ ਜਲੀਲ ਕੰਮ ਹੈ।" ਜਿਉਂ ਜਿਉਂ ਉਸ ਦੇ ਅੰਦਰੋਂ ਕੋਈ ਏਹੋ ਜਿਹੀ ਫਿਟਕਾਰ ਆਈ ਜਾਂਦੀ, ਉਹ ਸ਼ਰਮ ਨਾਲ ਗਰਕਦਾ ਜਾ ਰਿਹਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ