ਸ਼ਰਮ ਨਾਲ ਪਾਣੀ ਪਾਣੀ ਹੋ ਜਾਣਾ

- (ਬਹੁਤ ਸ਼ਰਮ ਅਨੁਭਵ ਕਰਨਾ, ਸ਼ਰਮ ਨਾਲ ਤ੍ਰੇਲੀ ਆ ਜਾਣੀ)

ਨਾ ਅੜੀਏ ਚੰਪਾ, ਇਹ ਗੱਲਾਂ ਨਾ ਯਾਦ ਕਰਾ। ਮੇਰੇ ਦਿਲ ਨੂੰ ਕੁਝ ਹੁੰਦਾ ਵਾ। ਸੱਚੀ ਮੈਂ ਆਪ ਸ਼ਰਮ ਨਾਲ ਪਾਣੀ ਪਾਣੀ ਹੋ ਜਾਨੀ ਆਂ, ਜਦ ਖ਼ਿਆਲ ਆਉਂਦਾ ਹੈ ਕਿ ਮੈਂ ਉਸ ਵਿਚਾਰੇ ਨੂੰ ਕਿੰਨੀਆਂ ਗਾਲ੍ਹਾਂ ਕੱਢੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ