ਸ਼ਸ਼ੋ-ਪੰਜ ਵਿੱਚ ਪੈ ਜਾਣਾ

- (ਝਿਜਕ ਤੇ ਸੋਚ ਵਿੱਚ ਹੋਣਾ ਕਿ ਕੀ ਕੀਤਾ ਜਾਏ ਤੇ ਕੀ ਨਾ ; ਮਨ ਦੀ ਅਨਿਸ਼ਚਿਤ ਹਾਲਤ)

ਜੁਮਾ ਬੜਾ ਸੋਹਣਾ ਜੁਆਨ ਸੀ, ਪਰ ਕਿਸੇ ਦੇ ਕਾਬੂ ਨਹੀਂ ਸੀ ਆਉਂਦਾ। ਇਕ ਦਿਨ ਕੁਝ ਕੁੜੀਆਂ ਨੇ ਰਲ ਕੇ ਉਸ ਨੂੰ ਪਕੜ ਲਿਆ ਤੇ ਕਮਰੇ ਅੰਦਰ ਵਾੜ ਕੇ ਅੰਦਰੋਂ ਕੁੰਡੀ ਲਾ ਦਿੱਤੀ। ਕੁਝ ਕੁੜੀਆਂ ਜੁੰਮੇ ਤੇ ਹੱਸਦੀਆਂ, ਕੁਝ ਕੁੜੀਆਂ ਸ਼ਸ਼ੋਪੰਜ ਵਿੱਚ ਸਨ, ਉਨ੍ਹਾਂ ਨੂੰ ਕੁਝ ਸਮਝ ਨਾ ਆਉਂਦੀ ਕੀ ਕਰਨ ਕੀ ਨਾ ਕਰਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ