ਸ਼ਸ਼ੋਪੰਜ ਵਿੱਚ ਪੈਣਾ

- ਝਿਜਕ ਤੇ ਸੋਚ ਵਿੱਚ ਪੈਣਾ

ਜੇਕਰ ਤੁਹਾਨੂੰ ਮੁੰਡਾ ਪਸੰਦ ਹੈ, ਤਾਂ ਤੁਸੀਂ ਆਪਣੀ ਧੀ ਦਾ ਉਸ ਨਾਲ ਰਿਸ਼ਤਾ ਕਰ ਦੇਵੋ । ਐਵੇਂ ਸ਼ਸ਼ੋਪੰਜ ਵਿੱਚ ਨਾ ਪਵੋ ।

ਸ਼ੇਅਰ ਕਰੋ