ਸ਼ੇਖ ਚਿੱਲੀ ਹੋਣਾ

- (ਮਨ ਦੇ ਲੱਡੂ ਭੋਰ ਖਾਣ ਵਾਲਾ, ਉਹ ਬੰਦਾ ਜੋ ਹੱਥ ਪੈਰ ਤਾਂ ਨਾ ਹਿਲਾਵੇ ਪਰ ਗੱਪਾਂ ਮਾਰੀ ਜਾਏ ਕਿ ਮੈਂ ਇਹ ਕਰਾਂਗਾ)

“ਓ ਛੱਡਿਆ ਵੀ ਕਰ ਸ਼ੇਖ ਚਿਲੀਆਂ ਵਾਲੀਆਂ ਗੱਲਾਂ, ਪ੍ਰਕਾਸ਼ ਨੇ ਗੱਲ ਟੋਕੀ ਤੇਰੀ ਜ਼ਿੰਦਗੀ ਦੀਆਂ ਚੂਲਾਂ ਤਾਂ ਢਿੱਲੀ ਮੰਜੀ ਵਾਂਗ ਉੱਖੜੀਆਂ ਹੀ ਰਹਿੰਦੀਆਂ ਨੇ ਹਮੇਸ਼ਾ। ਰੋਜ਼ ਕੋਈ ਨਾ ਕੋਈ ਨਵਾਂ
ਪਖੰਡ ਖੜਾ ਕਰ ਬਹੇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ