ਸ਼ੇਰ ਦੀ ਮੁੱਛ ਫੜਨਾ

- ਤਾਕਤਵਰ ਨਾਲ ਆਢਾ ਲਾਉਣਾ

ਪਾਕਿਸਤਾਨ ਨੇ ਭਾਰਤ ਉੱਪਰ ਹਮਲਾ ਤਾਂ ਕਰ ਦਿੱਤਾ, ਪਰ ਉਸ ਨੂੰ ਪਤਾ ਨਹੀਂ ਸੀ ਕਿ ਸ਼ੇਰ ਦੀ ਮੁੱਛ ਨੂੰ ਫੜਨਾ ਉਸ ਨੂੰ ਮਹਿੰਗਾ ਪਵੇਗਾ ।

ਸ਼ੇਅਰ ਕਰੋ