ਸ਼ਕਾਰ ਹੋਣਾ

- (ਅਧੀਨ ਬੇ-ਬਸ ਹੋਣਾ, ਬੇ-ਬਸ ਹੋ ਕੇ ਧੱਕਾ ਸਹਾਰਨਾ)

ਕੁਰਬਾਨੀ ਕਰਨਾ ਜ਼ਿੰਦਗੀ ਹੈ, ਅੰਗਰੇਜ਼ਾਂ ਦੇ ਵਿਰੁੱਧ ਲੜਨਾ ਸਮੇਂ ਦੀ ਮੰਗ ਹੈ। ਖਾਲਸਾ ਸਦਾ ਦੀਨ ਦੁਨੀਆਂ ਦਾ ਸਹਾਈ ਰਿਹਾ ਹੈ। ਅੱਜ ਹਿੰਦੋਸਤਾਨ ਦੇ ਕਰੋੜਾਂ ਭੁੱਖੇ ਕਿਸਾਨ ਮਜਦੂਰ ਅੰਗਰੇਜ਼ੀ ਜ਼ੁਲਮ ਦੇ ਸ਼ਕਾਰ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ