ਸ਼ੂੰ ਸ਼ਾਂ ਭਾਉਣੀ

- (ਵੱਡਾ ਬਣ ਬਣ ਦੱਸਣਾ, ਫੋਕੀ ਆਕੜ)

ਨਾਨਕ ਸਿੰਘ ਨਾਵਲਿਸਟ ਨੂੰ ਸ਼ੂੰ ਸ਼ਾਂ ਤਾਂ ਉੱਕੀ ਹੀ ਭਾਉਂਦੀ ਨਹੀਂ। ਇਹਨਾਂ "ਮੇਰੀ ਦੁਨੀਆਂ" ਦੇ "ਹਮਾਮ" ਵਿੱਚ ਸਾਦਗੀ ਦੇ ਵਿਰੋਧੀਆਂ ਨੂੰ ਪਿਆਰ ਨਾਲ ਸਮਝਾਇਆ ਤੇ ਰਾਹ ਵਿਖਾਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ