ਸ਼ੁਦਾ ਹੋ ਜਾਣਾ

- (ਬਹੁਤ ਲਗਨ ਲੱਗ ਜਾਣੀ, ਸਾਰਾ ਧਿਆਨ ਉਸ ਤੇ ਜੰਮ ਜਾਣਾ)

ਇਹ ਹੋ ਸਕਦਾ ਹੈ ਕਿ ਕੋਈ ਜਗਤ ਵਿੱਚ ਜਗਤ ਦੀ ਖੁਦਗਰਜ਼ੀ ਦੀ ਮਰਯਾਦਾ ਤੋਂ ਇਕ ਘਰ ਵੱਖਰੇ ਨਮੂਨੇ ਦਾ ਹੋਵੇ, ਪਰ ਇਹ ਆਮ ਵਰਤਾਰਾ ਨਹੀਂ ਹੈ। ਇਕ ਹੋਰ ਗੱਲ ਵੀ ਹੈ ਕਿ ਇਕ ਧਾਰਮਿਕ ਸ਼ੁਦਾ ਭੀ ਹੁੰਦਾ ਹੈ, ਸ਼ਾਇਦ ਇਨ੍ਹਾਂ ਨੂੰ ਉਹ ਸ਼ੁਦਾ ਹੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ