ਸਿਆਹੀ ਸਫੈਦੀ ਕਰਨੀ

- (ਜੋ ਜੀ ਆਵੇ ਕਰਨਾ, ਪੂਰੇ ਅਖ਼ਤਿਆਰ ਹੋਣੇ)

ਘਰ ਦੇ ਸਾਰੇ ਜੀਆਂ ਦਾ ਉਸ ਤੇ ਪੂਰਾ ਵਿਸ਼ਵਾਸ਼ ਹੈ। ਜੋ ਮਰਜ਼ੀ ਏ, ਸਿਆਹੀ ਸਫੈਦੀ ਕਰੋ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ