ਸਿਆਪਾ ਮੁਕਾਣਾ

- (ਕਿਸੇ ਨਾ-ਭਾਉਂਦੀ ਗੱਲ ਦਾ ਫਸਤਾ ਵੱਢਣਾ)

ਤੁਸੀਂ ਰੋਜ਼ ਹੀ ਮੇਰੇ ਨਾਲ ਲੜਦੇ ਰਹਿੰਦੇ ਹੋ। ਇਹ ਰੋਜ਼ ਦਾ ਸਿਆਪਾ ਮੈਂ ਮੁਕਾ ਦੇਵਾਂਗੀ ਇੱਕ ਦਿਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ