ਸਿਆਪਾ ਪਾਉਣਾ

- (ਰੱਟਾ ਪਾਣਾ, ਵਖਤ ਪਾਣਾ)

ਤੂੰ ਨਿੱਤ ਕੋਈ ਨਵਾਂ ਸਿਆਪਾ ਹੀ ਪਾ ਦਿੰਦਾ ਹੈਂ, ਆਪਣੀਆਂ ਨਵੀਆਂ ਸ਼ਰਾਰਤਾਂ ਨਾਲ। ਕਿਸੇ ਨਾਲ ਸਾਂਝ ਸੁਲਾਹ ਵੀ ਰਹਿਣ ਦੇ, ਕਿ ਸਾਰਿਆਂ ਨਾਲ ਸਾਨੂੰ ਲੜਾ ਕੇ ਛੱਡੇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ