ਸਿੱਧੇ ਹੱਥੀਂ ਦੇਣਾ

- (ਆਪਣੇ ਆਪ ਕੋਈ ਚੀਜ਼ ਕਿਸੇ ਨੂੰ ਦੇ ਦੇਣੀ, ਖੁਸ਼ੀ ਖੁਸ਼ੀ ਦੇਣਾ)

ਭਾਰਤ ਦੇ ਚੱਪੇ ਚੱਪੇ ਤੇ ਤੇਰੀ ਬਰਕਤ ਲਿਆ ਉਤਾਰਾ, ਸਿੱਧੇ ਪੁੱਠੇ ਹੱਥੀਂ ਦੇ ਦੇ, ਕੱਟੇ ਦੁੱਖ ਦਲਿੱਦਰ ਸਾਰਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ