ਸਿੱਧੇ ਰਾਹ ਤੇ ਲਿਆਣਾ

- (ਦਰੁਸਤ ਕਰਨਾ)

ਜੇ ਬੱਚੇ ਨੂੰ ਕਦੇ ਕਦੇ ਝਾੜ ਕੇ ਸਿੱਧੇ ਰਾਹ ਤੋਂ ਨਾ ਲਿਆਂਦਾ ਜਾਏ ਤਾਂ ਉਹ ਸਿਰ ਚੜ੍ਹ ਜਾਂਦਾ ਹੈ ਤੇ ਹੌਲੀ ਹੌਲੀ ਹੱਥੋਂ ਨਿੱਕਲ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ