ਸਿੱਕਾ ਬਿਠਾ ਦੇਣਾ

- (ਡੂੰਘਾ ਅਸਰ ਪਾ ਲੈਣਾ)

ਧਰਮ ਚੰਦ ਦੀ ਪਹਿਲੀ ਮੁਲਾਕਾਤ ਨੇ ਹੀ ਪੂਰਨ ਚੰਦ ਦੇ ਦਿਲ ਉੱਤੇ ਉਸ ਦੀ ਅਕਲਮੰਦੀ ਤੋਂ ਚਾਤਰੀ ਦਾ ਸਿੱਕਾ ਬਿਠਾ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ