ਸਿੱਕਾ ਮੰਨਣਾ

- (ਆਪਣੇ ਨਾਲੋਂ ਵਧੀਆ ਮੰਨ ਲੈਣਾ)

ਜੁਮਾ ਜਵਾਨੀ ਦੀ ਉਮਰ ਵਿੱਚ ਬੜਾ ਸੋਹਣਾ ਜੁਆਨ ਸੀ। ਨੂਰੀ ਉੱਚ-ਦਮਾਲੀਏ ਤੇਲੀ ਦੀ ਧੀ ਸੀ। ਕੇਵਲ ਉਸ ਨੇ ਅੱਜ ਤੀਕ ਜੁਮੇ ਦਾ ਸਿੱਕਾ ਨਹੀਂ ਸੀ ਮੰਨਿਆ। ਉਹ ਜੋਬਨ ਵਿੱਚ ਸੀ ਵੀ ਜੁਮੇ ਤੋਂ ਸਵਾਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ