ਸਿਰ ਡਾਹਣਾ

- (ਪੂਰੀ ਹਿੰਮਤ ਨਾਲ ਕਿਸੇ ਕੰਮ ਵਿੱਚ ਲੱਗ ਜਾਣਾ)

ਹੁਣ ਤੂੰ ਆਇਆਂ ਏਂ, ਤਾਂ ਖੱਚਕਾਂ ਵਾਲੀਆਂ ਗੱਲਾਂ ਨਾ ਕਰ, ਜਾਂ ਤਾਂ ਸਿੱਧੀ ਤਰ੍ਹਾਂ ਸਿਰ ਡਾਹ ਕੇ ਵਾਰ ਚੁੱਕ ਲੈ ਖਾਂ, ਨਹੀਂ ਤਾਂ ਜਵਾਬ ਤਾਂ ਤੂੰ ਅੱਗੇ ਹੀ ਦੇ ਛੱਡਿਆ ਹੋਇਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ