ਸਿਰ ਦਰਦੀ

- (ਬੇਸੁਆਦਾ ਤੇ ਔਖਾ ਕੰਮ)

ਜਦੋਂ ਵਕੀਲ ਨੇ ਮੁੜ ਮੁੜ ਕੇ ਸ਼ਾਮੂ ਸ਼ਾਹ ਨੂੰ ਅਨੰਤ ਰਾਮ ਤੇ ਦਇਆ ਕਰਨ ਲਈ ਕਿਹਾ ਤਾਂ ਉਸ ਅੱਗੋਂ ਇਹ ਉੱਤਰ ਦਿੱਤਾ- ਨਹੀਂ ਮਹਾਰਾਜ, ਬਹੁਤੀ ਸਿਰ ਦਰਦੀ ਦਾ ਕੀ ਮਤਲਬ ? ਆਪਣੀ ਕੀਤੀ ਮੈਂ ਆਪ ਭਰਾਂਗਾ, ਤੁਹਾਨੂੰ ਕੀ ? ਤੁਸੀਂ ਕਨੂੰਨ ਮੂਜਬ ਮੇਰਾ ਫ਼ੈਸਲਾ ਕਰ ਦਿਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ