ਰੂਪ ਨੂੰ ਵੀ ਅਨੁਭਵ ਹੋ ਰਿਹਾ ਸੀ। ਉਸ ਦਾ ਪਿਆਰ ਏਸੇ ਕਰਕੇ ਅਧੂਰਾ ਰਹਿ ਗਿਆ। ਰੱਬ ਤੇ ਕਿਸਮਤ ਨੂੰ ਭਲਾ ਇਸ ਵਿੱਚ ਕੀ ਦਖਲ ਸੀ। ਲੋਕਾ ਚਾਰੀ ਅਤੇ ਸਮਾਜ ਨੇ ਰਲ ਕੇ ਉਸ ਦੀ ਕਾਮਯਾਬ ਹੁੰਦੀ ਜ਼ਿੰਦਗੀ ਨੂੰ ਮੂਧੇ ਮੂੰਹ ਮਾਰਿਆ। ਹੱਛਾ ! ਫਿਰ ਉਸ ਵਿਆਹ ਬਾਰੇ ਸੋਚਦਿਆਂ ਮਨ 'ਚ ਆਖਿਆ, ਚੰਗਾ ਸਿਰ ਢੱਕਣ ਹੋ ਗਿਆ।
ਸ਼ੇਅਰ ਕਰੋ