ਸਿਰ ਦੀ ਧੁਖ ਕੱਢਣੀ

- (ਸਿਰ ਦਾ ਥਕੇਵਾਂ ਦੂਰ ਕਰਨਾ)

ਕੁਝ ਦੁਰਾਡੇ ਜਾ ਕੇ ਜਦ ਕਮਲ ਨੇ ਦੇਖਿਆ ਕਿ ਚੁੱਕੇ ਹੋਏ ਬੋਝ ਨਾਲ ਸ਼ੰਕਰ ਦੀਆਂ ਲੱਤਾਂ ਝੱਖ ਖਾ ਰਹੀਆਂ ਹਨ, ਤਾਂ ਇੱਕ ਦਰਖ਼ਤ ਹੇਠ ਪਹੁੰਚ ਕੇ ਉਸ ਨੇ ਕਿਹਾ, ''ਐਥੇ ਬੈਠ ਕੇ ਰਤਾ ਸਿਰ ਦੀ ਧੁਖ ਕੱਢ ਲਈਏ, ਬਿੱਕਰਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ