ਸਿਰ ਜੋੜ ਬੈਠਣਾ

- (ਇਕੱਠੇ ਹੋਣਾ, ਏਕਾ ਕਰਨਾ)

ਵਹੁਟੀ ਆਪਣੇ ਪਤੀ ਨੂੰ ਦਿਲ ਹੀ ਦਿਲ ਵਿੱਚ ਗਾਲਾਂ ਦਿੰਦੀ ਤੇ ਕਹਿੰਦੀ, "ਤੁਹਾਡੇ ਲੋਕਾਂ ਦੀ ਰਹਿਣੀ ਬਹਿਣੀ ਓਪਰੀ ਏ। ਰੰਗ ਢੰਗ ਵੱਖਰਾ ਏ । ਏਥੇ ਤੇਰੇ ਨੌਕਰ ਨੌਕਰਾਣੀਆਂ ਧੁੱਪੇ ਪਏ ਰਹਿੰਦੇ ਨੇ ਸਾਰਾ ਸਾਰਾ ਦਿਨ, ਕੋਈ ਕੰਮ ਨਹੀਂ ਕਾਜ ਨਹੀਂ। ਕਦੀ ਸਿਰ ਜੋੜ ਬੈਠਦੇ ਨੇ। ਇੱਕ ਦੂਜੇ ਦੇ ਕੰਨਾਂ ਵਿੱਚ ਪਤਾ ਨਹੀਂ ਕੀ ਨਾ ਕੀ ਫੂਕਦੇ ਰਹਿੰਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ