ਸਿਰ ਖਾਲੀ ਹੋਣਾ

- (ਬਹੁਤ ਬੋਲਣ ਨਾਲ ਜਾਂ ਮਿਹਨਤ ਨਾਲ ਦਿਮਾਗੀ ਥਕਾਵਟ ਹੋ ਜਾਣਾ)

ਸਵੇਰ ਦਾ ਬੋਲ ਬੋਲ ਕੇ ਮੇਰਾ ਸਿਰ ਖਾਲੀ ਹੋ ਗਿਆ ਹੈ, ਪਰ ਤੇਰੇ ਕੰਨ ਤੇ ਜੂੰ ਵੀ ਨਹੀਂ ਸਰਕੀ। ਪਤਾ ਨਹੀਂ, ਤੈਨੂੰ ਹੋ ਕੀ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ