ਸਿਰ ਖੇਹ ਪੈਣੀ

- (ਬੇ-ਇੱਜ਼ਤੀ ਹੋਣੀ)

ਅਸੀਂ ਚੰਗੇ ਮੰਨੇ ਪ੍ਰਮੰਨੇ ਆਦਮੀ ਸਾਂ ਪਰ ਸਾਡੇ ਪੁੱਤਰ ਨੇ ਇਹ ਕਾਰਾ ਕਰ ਕੇ ਸਾਡੇ ਸਿਰ ਖੇਹ ਪਾ ਦਿੱਤੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ