ਸਿਰ ਲੈ ਲੈਣਾ

- (ਸਹੇੜ ਲੈਣਾ, ਆਪਣੇ ਗਲ ਪਾ ਲੈਣਾ , ਪਰਵਾਨ ਕਰ ਲੈਣਾ, ਜ਼ੁੰਮੇ ਲੈ ਲੈਣਾ)

ਧਰਮ ਚੰਦ ਕਹਿੰਦਾ ਗਿਆ-
"ਊਸ਼ਾ ਦਾ ਸੁਭਾਉ ਵੀ ਬਿਲਕੁਲ ਆਪਣੇ ਵਾਲਿਦ ਵਰਗਾ ਹੈ ਉਹ ਵੀ ਰਾਹ ਜਾਂਦਿਆਂ ਦੀਆਂ ਮੁਸੀਬਤਾਂ ਆਪਣੇ ਸਿਰ ਲੈ ਲੈਂਦੀ ਏ । ਕਈ ਪਖੰਡੀ ਸਾਧੂ ਤੇ ਗਦਾਰ ਆਪਣੀ ਦਰਦ-ਨਾਕ ਹਾਲਤ ਦੀ ਨੁਮਾਇਸ਼ ਵਿਖਾ ਕੇ ਉਸ ਨੂੰ ਲੁੱਟ ਖੜਦੇ ਨੇ, ਹੁਣ ਤੇ ਨਹੀਂ ਉਹ ਇਸ ਤਰ੍ਹਾਂ ਕਰਦੀ ਹੋਣੀ।"

ਸ਼ੇਅਰ ਕਰੋ

📝 ਸੋਧ ਲਈ ਭੇਜੋ