ਸਿਰ ਮਾਰਨਾ

- ਨਾਂਹ ਕਰਨੀ

ਮੈਨੂੰ ਆਸ ਸੀ ਕਿ ਗੁਰਸ਼ਰਨ ਮੈਨੂੰ ਕੁੱਝ ਪੈਸੇ ਉਧਾਰ ਦੇ ਦੇਵੇਗੀ, ਪਰ ਉਸ ਨੇ ਮੇਰੀ ਗੱਲ ਸੁਣਦਿਆਂ ਹੀ ਸਿਰ ਮਾਰ ਦਿੱਤਾ ।

ਸ਼ੇਅਰ ਕਰੋ