ਸਿਰ ਮੱਥੇ ਤੇ ਮੰਨਣਾ

- (ਕਿਸੇ ਗੱਲ ਨੂੰ ਖੁਸ਼ੀ ਨਾਲ ਪਰਵਾਨ ਕਰਨਾ)

ਆਪ ਜੀ ਦਾ ਹੁਕਮ ਸਿਰ ਮੱਥੇ। ਮੈਂ ਕੱਲ੍ਹ ਹੀ ਉੱਥੇ ਜਾਵਾਂਗਾ ਤੇ ਆ ਕੇ ਸਾਰੀ ਗੱਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਦੇਵਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ