ਸਿਰ ਮੂੰਹ ਸਾੜਨਾ

- (ਬਹੁਤ ਮੁਸ਼ੱਕਤ ਕਰਨੀ)

ਉਹ ਵਿਚਾਰਾ ਵਿਆਹਿਆ ਵੀ ਕੁਆਰਿਆਂ ਵਰਗਾ ਹੀ ਏ। ਉਹ ਤੇ ਜਾ ਕੇ ਪੇਕੇ ਬੈਠ ਗਈ ਹੈ ਤੇ ਇਹ ਇੱਧਰ ਆਪ ਹੀ ਸਿਰ ਮੂੰਹ ਸਾੜਦਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ