ਸਿਰ ਮੁਨਾ ਕੇ ਐਤਵਾਰ ਪੁੱਛਣਾ

- (ਕੋਈ ਕੰਮ ਵਿਗਾੜ ਕੇ ਮਗਰੋਂ ਸੁਰਤ ਕਰਨੀ)

ਹੁਣ ਇੰਨੀ ਖੋਜਾ ਖਾਜੀ ਕਰਨਾ ਸਿਰ ਮੁਨਾ ਕੇ ਐਤਵਾਰ ਪੁੱਛਣ ਵਾਲੀ ਗੱਲ ਹੈ। ਜੋ ਨੁਕਸਾਨ ਹੋਣਾ ਸੀ ਉਹ ਤੇ ਹੋ ਚੁੱਕਾ ਹੈ। ਹੁਣ ਕੁਝ ਨਹੀਂ ਬਣ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ