ਸਿਰ ਨਾ ਚੁੱਕਣ ਦੇਣਾ

- (ਹੌਂਸਲਾ ਨਾ ਪੈਣ ਦੇਣਾ)

ਦਿਲ ਵਿੱਚ ਬਹੁਤ ਉਦਾਸੀ ਜਿਹੀ ਛਾ ਗਈ। ਮਨ ਨੇ ਕਿਹਾ ਤੂੰ ਮੂਰਖ ਹੈਂ ਤੈਨੂੰ ਪੜ੍ਹਨਾ ਨਹੀਂ ਆ ਸਕਦਾ, ਪਰ ਫਿਰ ਅੰਦਰੋਂ ਆਵਾਜ਼ ਆਈ ਕਿ ਤੂੰ ਇੱਥੇ ਏਨੇ ਸਾਲ ਮਿਹਨਤ ਕੀਤੀ ਹੈ ਇਹ ਅਜਾਈਂ ਨਹੀਂ ਜਾ ਸਕਦੀ। ਪਰ ਮਨ ਦੀ ਦਲੀਲ ਤਕੜੀ ਸੀ, ਇਸ ਲਈ ਦਲੀਲ ਨੇ ਉਸ ਨੂੰ ਸਿਰ ਨਾ ਚੁੱਕਣ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ